ਅਮਾਵਸਿਆ, ਜੋ ਕਿ ਚੰਦਰ ਮਾਸ ਦਾ ਅੰਤਮ ਦਿਨ ਹੁੰਦਾ ਹੈ, ਹਿੰਦੂ ਧਰਮ ਵਿੱਚ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ।
Amavasya 2025 Dates
ਸਾਲ 2025 ਵਿੱਚ ਅਮਾਵਸਿਆ ਦੀਆਂ ਤਰੀਕਾਂ ਹੇਠ ਦਿੱਤੀਆਂ ਹਨ:
ਮੱਸਿਆ 2025 | |||
ਦੇਸੀ ਮਹੀਨਾ | ਮਹੀਨਾ | ਮਿਤੀ | ਦਿਨ/ਵਾਰ |
ਮਾਘ ਦੀ ਮੱਸਿਆ | ਜਨਵਰੀ | 29 ਜਨਵਰੀ, 2025 | ਬੁੱਧਵਾਰ |
ਫੱਗਣ ਦੀ ਮੱਸਿਆ | ਫਰਵਰੀ | 27 ਫਰਵਰੀ, 2025 | ਵੀਰਵਾਰ |
ਚੇਤ ਦੀ ਮੱਸਿਆ | ਮਾਰਚ | 29 ਮਾਰਚ, 2025 | ਸ਼ਨਿਚਰਵਾਰ |
ਵਿਸਾਖ ਦੀ ਮੱਸਿਆ | ਅਪ੍ਰੈਲ | 27 ਅਪ੍ਰੈਲ, 2025 | ਐਤਵਾਰ |
ਜੇਠ ਦੀ ਮੱਸਿਆ | ਮਈ | 26 ਮਈ, 2025 | ਸੋਮਵਾਰ |
ਹਾੜ੍ਹ ਦੀ ਮੱਸਿਆ | ਜੂਨ | 25 ਜੂਨ, 2025 | ਬੁੱਧਵਾਰ |
ਸਾਵਣ ਦੀ ਮੱਸਿਆ | ਜੁਲਾਈ | 24 ਜੁਲਾਈ, 2025 | ਵੀਰਵਾਰ |
ਭਾਦੋਂ ਦੀ ਮੱਸਿਆ | ਅਗਸਤ | 22 ਅਗਸਤ, 2025 | ਸ਼ੁੱਕਰਵਾਰ |
ਅੱਸੂ ਦੀ ਮੱਸਿਆ | ਸਤੰਬਰ | 21 ਸਤੰਬਰ, 2025 | ਐਤਵਾਰ |
ਕੱਤਕ ਦੀ ਮੱਸਿਆ | ਅਕਤੂਬਰ | 21 ਅਕਤੂਬਰ, 2025 | ਮੰਗਲਵਾਰ |
ਮਾਰਗਸ਼ੀਰਸ਼ ਦੀ ਮੱਸਿਆ | ਨਵੰਬਰ | 20 ਨਵੰਬਰ, 2025 | ਵੀਰਵਾਰ |
ਪੋਹ ਦੀ ਮੱਸਿਆ | ਦਸੰਬਰ | 19 ਦਸੰਬਰ, 2025 | ਸ਼ੁੱਕਰਵਾਰ |
FAQ
ਹਾੜ ਮਹੀਨੇ ਦੀ ਮੱਸਿਆ ਦਾ ਮਿਤੀ ਕਿਹੜੀ ਹੈੈ ?
25 ਜੂਨ, 2025 ਦਿਨ ਬੁੱਧਵਾਰ
ਸਾਵਣ ਮਹੀਨੇ ਦੀ ਮੱਸਿਆ ਦਾ ਮਿਤੀ ਕਿਹੜੀ ਹੈੈ ?
24 ਜੁਲਾਈ, 2025
ਵੀਰਵਾਰ
ਭਾਦੋਂ ਮਹੀਨੇ ਦੀ ਮੱਸਿਆ ਦਾ ਮਿਤੀ ਕਿਹੜੀ ਹੈੈ ?
22 ਅਗਸਤ, 2025
ਸ਼ੁੱਕਰਵਾਰ
ਅੱਸੂ ਮਹੀਨੇ ਦੀ ਮੱਸਿਆ ਦਾ ਮਿਤੀ ਕਿਹੜੀ ਹੈੈ ?
21 ਸਤੰਬਰ, 2025
ਐਤਵਾਰ
ਕੱਤਕ ਮਹੀਨੇ ਦੀ ਮੱਸਿਆ ਦਾ ਮਿਤੀ ਕਿਹੜੀ ਹੈੈ ?
21 ਅਕਤੂਬਰ, 2025
ਮੰਗਲਵਾਰ
ਮਾਰਗਸ਼ੀਰਸ਼ ਮਹੀਨੇ ਦੀ ਮੱਸਿਆ ਦਾ ਮਿਤੀ ਕਿਹੜੀ ਹੈੈ ?
20 ਨਵੰਬਰ, 2025
ਵੀਰਵਾਰ
ਪੋਹ ਮਹੀਨੇ ਦੀ ਮੱਸਿਆ ਦਾ ਮਿਤੀ ਕਿਹੜੀ ਹੈੈ ?
19 ਦਸੰਬਰ, 2025
ਸ਼ੁੱਕਰਵਾਰ